ਮਾਮਲਾ ਤਰਨਤਾਰਨ ਦੇ ਪਿੰਡ ਪਹੂਵਿੰਡ ਦਾ ਹੈ, ਜਿੱਥੇ ਕੁੱਝ ਨੌਜਵਾਨ ਪਹਿਲਾਂ ਘਰ 'ਚ ਦਾਖ਼ਿਲ ਹੁੰਦੇ ਨੇ ਤੇ ਫ਼ਿਰ ਪਰਿਵਾਰ ਵਾਲਿਆਂ ਨਾਲ ਕੁੱਟਮਾਰ ਕਰਕੇ ਕਰੀਬ 18 ਸਾਲ ਦੀ ਪ੍ਰੀਤੀ ਨੂੰ ਅਗਵਾ ਕਰ ਲੈਂਦੇ ਨੇ |
.
The young girl was abducted from her home and threatened to ki+ll her family members.
.
.
.
#punjabnews #tarntarannews #punjab